Loading...
「ツール」は右上に移動しました。
855いいね 24191回再生

ਸਾਹਿਬਜ਼ਾਦਾ || Sher || Jaggi Sandhu || +918146144816 || ਕਵੀਸ਼ਰੀ || Lyrical Video || Sardar G Records

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
ਕਵੀਸ਼ਰੀ ਕਲਾ ਦੇ ਇਸ ਨਗਮੇ ਵਿੱਚ ਸ਼ਾਇਰ ਨੇ ਕੁਝ ਬੀਰ-ਰਸੀ ਅਲੰਕਾਰ ਅਤੇ ਪ੍ਰਤੀਕ ਵਰਤ ਕੇ ਕਲਗ਼ੀਧਰ ਪਾਤਿਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਕੀਤੇ ਮਹਾਨ ਕਾਰਨਾਮੇ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਪਰ ਇਹ ਸਭ ਕੁਝ ਉਸ ਦੀ ਵੀਰਤਾ ਸਾਹਮਣੇ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ।
ਸੁਣਿਓ ਅਤੇ ਆਪਣੇ ਪਿਆਰਿਆਂ ਨਾਲ਼ ਇਸਨੂੰ ਸਾਂਝਾ ਜ਼ਰੂਰ ਕਰਿਓ ਜੀ। ਬੇਨਤੀ ਕਰਤਾ ਦਾਸ ਕਵੀਸ਼ਰ ਜਗਦੀਪ ਸਿੰਘ (ਜੱਗੀ ਸੰਧੂ)।
#kavishari #shahidihafta #anandpuri #trend

ਕਵੀਸ਼ਰੀ ਜਥਾ : ਸੰਧੂ ਬ੍ਰਦਰਜ਼
+918146144816

ਕਵੀਸ਼ਰ : ਜਗਦੀਪ ਸਿੰਘ ( ਜੱਗੀ ਸੰਧੂ )
ਕਲਮ : ਜਗਦੀਪ ਸਿੰਘ ( ਜੱਗੀ ਸੰਧੂ )
ਸੰਗੀਤ : ਜਗਦੀਪ ਸਿੰਘ ( ਜੱਗੀ ਸੰਧੂ )


Subscribe us : youtube.com/c/SardarGRecords

🎵Anandpuri now available on all stores🎵


♪ Apple Music - music.apple.com/in/album/anandpuri/1783687884?i=17…
♪iTune - music.apple.com/in/album/anandpuri/1783687884?i=17…
♪Spotify - open.spotify.com/track/5hbLwd70D4sbl0gehklJry?si=3…
♪YouTube Music -    • Anandpuri  
♪Gaana - gaana.com/song/anandpuri
♪Jio Saavn - www.jiosaavn.com/song/anandpuri/N1wFeBV3AwY
♪Amazon - music.amazon.in/tracks/B0DPLMZJCJ?marketplaceId=A2…
♪Instagram - www.instagram.com/reels/audio/1113847583780416?igs…


Company info:

Subscribe us : youtube.com/c/SardarGRecords
Facebook: www.facebook.com/SardarGproduction/
Instagram: instagram.com/sardargrecords

Email : sardargproduction@gmail.com

Whatsapp: +918146144816

ਵਿਸ਼ੇਸ਼ ਧੰਨਵਾਦ : ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ

コメント