ਹੈਗੀ ਤਾਂ ਯਾਰ ਵੀਡੀਓ ਆ ਪਰ ਸੱਚੀ ਦੱਸਾਂ ਮੈਨੂੰ ਇਸ ਵੀਡੀਓ ਵਿੱਚ ਮਿਤੀ ਤੇ ਗੱਗੀ ਤੇ ਬਹੁਤ ਜ਼ਿਆਦਾ ਤਰਸ ਆ ਰਿਹਾ ਹੈ😢😢
ਉਹ ਘਰ ਵੀ ਕਾਹਦਾ ਘਰ ਜੀਹਦੇ ਚ ਜੀਅ ਨਾ ਹੋਣ 💯💯
Good mukhtiuara gagi kad ta pehla dalvire de 100000 le giya
ਗੱਗੀ ਤੇ ਦਿਲਵੀਰੇ ਦੀ ਐਕਟਿੰਗ ਸੁਪਰ
ਗੱਗੀ ਦੀ ਐਕਟਿੰਗ ਸਿਰਾਂ ਜੀ
ਗਗੀ ਵੀਰੇ ਆਪਣੇ ਅਸਲੀ ਰੂਪ ਵਿਚ ਆਜਾ
ਤੂੰਤਾਂ ਚੁੱਪ ਕਰਕੇ ਮਾਲਦਾਰ ਛੜੇ ਵਿੱਚ ਵਾਪਸ ਚਲਾ ਜਾਵੇ ਤੋਤੇ ਦੀ ਐਕਟਿੰਗ ਵਿੱਚ ਬਹੁਤ ਵੱਡੇ ਪੱਧਰ ਤੇ ਗਿਰਾਵਟ ਆ ਰਹੀ ਹੈ ਤੇ ਉਸ ਦਾ ਜੋ ਵੀ ਨਾਂ ਬਣਿਆ ਸੀ ਉਸ ਦਾ ਮਾਲਦਾਰ ਛੜੇ ਤੋਂ ਹੀ ਬਣਿਆ ਸੀ ਆਪਸ ਵਿੱਚ 100 ਵਣ ਮਨ ਹੋ ਜਾਂਦੀ ਹੈ ਇੰਦਰਵੀਰ ਨਾਲ ਸੁਲਾ ਸਫਾਈ ਕਰਕੇ ਮਾਲਦਾਰ ਛੜੇ ਵਿੱਚ ਵਾਪਸ ਚਲਾ ਜਾਵੇ ਕਿਉਂਕਿ ਹੁਣ ਇਸ ਦਾ ਉਹ ਪਹਿਲਾਂ ਵਾਲਾ ਨਾਮ ਨਹੀਂ ਰਿਹਾ ਅਤੇ ਇੰਦਰ ਦੀ ਦਿਨੋ ਦਿਨ ਚੜ੍ਹਾਈ ਹੋ ਰਹੀ
ਬਹੁਤ ਘੈਂਟ ਵੀਡੀਓ ਤਾਇਆ ਨਵੇ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਹੁਣ ਤਾਇਆ ਤੇ ਤਾਈ ਇਕੱਠੇ ਰਹਿਣ ਗੇ ਨਵੇ ਘਰੇ ਫੇਰ ਆਉ ਨਜਾਰਾ ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ ❤❤❤❤
ਵਿਚਾਰੇ ਭੋਲੇ ਪੰਛੀ ਗੱਗੀ ਤੇ ਮਿਤੀ😂😂😂
ਗੱਗੀ ਕੁਗੀ ਦੀ ਐਕਟਿੰਗ ਸਿਰਾ ਬਾਈ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ♥️♥️🔥😀🙏💯
ਬੱਬਲ ਨੂੰ ਵਾਪਿਸ ਲੇ ਆਓ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Wadiya episode Very very nice 👌 Wahe guru ji chad di kla ch rkhe all teem nu 🙏
Vote for new funny series of gaggi don and mitti
ਸਤਿ ਸ਼੍ਰੀ ਅਕਾਲ ਜੀ🙏🏻
ਬਹੁਤ ਵਧੀਆ ਵੀਰੇ ਧੰਨਵਾਦ 👍
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ
Gaggi and dalbeera acting very nice ❤
Good
@bahadursingh9718