@happypooja1373

ਯਾਰ ਜਿਦਗੀ ਚ ਪਹਿਲਾਂ ਕਮੇਡੀਅਨ ਆ ਜਿਹਦੀ ਕਮੇਡੀ ਤੇ ਆਪਣੇ ਆਪ ਹਾਸਾ ਨਿਕਲਦਾ ਨਈ ਹੋਰਾ ਦੀ ਕਮੇਡੀ  ਤੇਧੱਕੇ ਨਾਲ ਹੱਸਣਾ ਪੈਦਾ love you ਧੂਤੀਆ

@lovelysharma1514

ਸਾਰੇ ਪੀ ਟੀ ਮਾਸਟਰ ਇਹੋ ਜਿਹੇ ਹੁੰਦੇ ਹਨ, ਮੈਨੂੰ ਵੀ ਜ਼ਿੰਦਗੀ ਚ 3 ਇਹੋ ਜਿਹੇ ਸੇਮ ਅਧਿਆਪਕ ਮਿਲੇ ਹਨ ਸਕੂਲ ਟਾਇਮ, ਰੱਬ ਓਹਨਾ ਨੂੰ ਚੜ੍ਹਦੀ ਕਲਾ ਬਖਸ਼ੇ

@kam_dia_Galla

ਪੁੱਤਰਾਂ ਬਹੁਤ ਖੁਸ਼ੀ ਹੁੰਦੀ ਹੈ ਤੇਰੀਆਂ ਵੀਡੀਓ ਦੇਖ ਕੇ ਪੁੱਤਰ ਜੀ ਅਸੀਂ ਸੀ੍ ਅਨੰਦ ਪੁਰ ਸਾਹਿਬ ਤੋਂ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਤੁਹਾਨੂੰ ਦਿਨਦੂਗਣੀ ਰਾਤਚੁਗਣੀ ਬਕਸੇ ਜ🎉🎉🌹🏆🏆🏆🏆😍😍

@jagseersingh8561

ਬਹੁਤ ਵਧੀਆ ਮੇਸੈਜ ਦਿੱਤਾ  ਵਾਈ ਜੀ  ਵੀਡੀਓ   ਚ  ਸਕੂਲ ਵਿਚ ਪੜਾਈ  ਘੱਟ   ਤੇ   ਛੁੱਟੀਆ  ਜਿਆਦਾ

@hawaderang4467

ਮੇਰੇ ਪਿੰਡ ਦਾ ਗੁਰਚਰਨ ਮਾਸਟਰ ਯਾਦ ਆ ਗਿਆ, ਖ਼ੁਸ਼ਕਿਸਮਤ ਬੱਚੇ ਨੇ ਜਿੰਨ੍ਹਾਂ ਹਿੱਸੇ ਐਸੇ ਬੇਸ਼ਕੀਮਤੀ ਹੀਰੇ ਆਉਂਦੇ ਨੇ ❤❤❤❤❤

@SatnamSingh-nn1sw

ਅੱਜ ਤਾਂ ਮੇਰਾ ਹਾਸਾ ਰੁਕਣ ਵਿੱਚ ਨਈ ਸੀ ਆਉਂਦਾ। 
ਦਿਲ ਬਹੁਤ ਖੂਬ ਖੁੱਲ੍ਹ ਕੇ ਹੱਸਿਆ।  
1960 ਵਿੱਚ ਮਾਸਟਰ ਦੀ ਕੁੱਟਮਾਰ ਤੋਂ ਡਰ ਲਗਦਾ  ਸੀ, ਸ਼ੁਕਰ ਆ ਹੁਣ ਮਾਂ ਬਾਪ ਕੁੱਟਮਾਰ ਤੋਂ ਰੋਕਦੇ ਆ। ਸਾਡੇ ਟਾਇਮ ਮਾਂ ਬਾਪ ਕੁੱਟਮਾਰ ਦੀ ਖੁੱਲ੍ਹ ਦਿੰਦੇ ਸੀ।

@JasbirSIngh-me1dz

Love you so much Dear. I like you to Work with Diljit’s Movie. You will be the great actor, one day. Love you So much from USA 🇺🇸👍👏👏

@bahadursingh9718

ਇਸ ਤਰ੍ਹਾਂ ਦੇ ਟੀਚਰ ਹੋਣ ਫਿਰ ਤਾਂ ਬੱਚੇ ਪੜ੍ਹ ਗਏ। ਟੀਚਰ ਨੂੰ ਨਾ ਸਮਾਜਿਕ ਸਿੱਖਿਆ ਨਾ ਗਣਿਤ ਨਾਂ ਡਰੇਂਗ਼ ਇਸ ਤਰ੍ਹਾਂ ਦੇ ਟੀਚਰ ਨੂੰ ਨਰਮੇਂ ਵਿਚ ਵਾੜਿਆ ਹੋਵੇਂ ਫਿਰੇਂ ਪਤਾ ਲੱਗੇ। ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ

@BhupinderSingh-wu9df

ਸਵੇਰੇ ਜਲਦੀ ਉੱਠਣ ਵਾਲੀ ਗੱਲ 😂😂
ਸ  ਰ ਨੂੰ ਕੰਨਾਂ ਬ ਸਰਾਬ  ਸਰਾਬ ਵੀ ਸਰੀਰ ਦੇ ਲਈ ਹਾਨੀਕਾਰਕ ਹੈ ਜਦੇ ਹੀ ਬੋਤਲ ਰੁੜਦੀ ਦਿਖਾ ਦਿੱਤੀ ਨਾਲ ਹੀ 😂😂

@SohanSingh-tj8yc

ਸਾਡਾ ਪੀ ਟੀ ਮਾਸਟਰ ਵੀ ਇਹੋ ਜਿਹਾ ਹੀ ਸੀ ਮਟੌਰ ਸਕੂਲ ਸ਼੍ਰੀ ਆਨੰਦਪੁਰ ਸਾਹਿਬ ਤੋਂ

@vikramjit9891

ਹੁਣ ਤੇ ਪਹਿਲਾ ਵਾਲਿਆ ਗਲਾ ਨਹੀਂ ਰਿਹਾ ਸਲਾ ਸਾਨੂੰ ਤੇ ਸਵੇਰ ਤੋ ਮੁਰਗਾ ਬਣਾ ਕੇ 2 ਕਿਲੇ ਗਰਾਊਂਡ ਵਿੱਚ ਗੇੜਾ ਲਵੋਂਦੇ ਸੀ ਅਜਕਲ ਕਿੱਥੇ ਏਨੇ ਜੋਗੇ ਨੇ ਬੱਚੇ 😢

@sarbjianishavlog6018

ਸੱਚੀ ਸਰੀਰਕ ਸਿੱਖਿਆ ਵਾਲੇ ਟੀਚਰ ਏਦਾ ਹੀ ਕੁੱਦਦੇ ਸੀ 😂😂 
ਸਾਰੇ sir ਵੀ same ਏਦਾ ਹੀ

@jagdevgill1406

Sade time dey kuj Master ji ihna bargey hundey c. Very nice video ❤🤣

@gurpiargagowal6636

ਇਹ ਬੰਦਾ ਬਹੁਤ ਅੱਗੇ ਤਕ ਜਾਊ ਐਕਟਿੰਗ ਚ ਯਾਦ ਰੱਖਿਓ

@Rajveermaan1997

Sachi dil Khush hodges a master di acting nal tn 😂💯👌

@Shadow75154

Teacher is Too much talented man  😅😅

@deepuzalim

ਭਾਵੇਂ ਫਿਲਮ ਐ , ਵੀਡੀਓ ਐ,ਕੁਛ ਵੀ ਐ ਪਰ ਏਹ ਕੈਸੇ ਲੋਕ ਨੇ ਯਾਰ ਕਿਸੇ ਵੀਡੀਓ ਚ ਏਹਨੂੰ ਭੈਣ ਬਣਾ ਲੈਂਦੇ ਨੇ, ਕਦੇ ਚਾਚੀ, ਕਦੇ ਸਾਲੀ, ਕਦੇ ਘਰਵਾਲੀ, ਕਦੇ ਮਸ਼ੂਕ ।।ਰੱਬ ਹੀ ਬਖ਼ਸ਼ੇ ਭਰਾਵੋ ਏਹੋ ਜਿਹੀ ਸ਼ੋਹਰਤ, ਪੈਸੇ ਤੋਂ।

@dhindsaravinder

“ਬਾਹਲੀ ਚੀ ਚੜਦੀ ਆ ਤੇਰੇ ਤੇ ਤਾਂ”😂

@BhupinderSingh-wu9df

ਮਾਸਟਰ ਦਲਬੀਰ ਜਾਂ ਦਲਵੀਰ  ਦੀ ਘਰਵਾਲੀ ਦਾ ਨਾਮ ਜਸਨੀਤ ਇਹ ਸੀਰੀਜ਼ ਦੇ ਵਿੱਚ ਰੱਖਿਆ ਹੋਇਆ ਹੈ ਬੱਬਲ ਕੋਰ

@gurjitgurm9183

physical teacher like krdo vi sare jane ❤