@GD-ffctzacbtr

ਅੱਜ ਹੀ chaupal ਉੱਪਰ ਦੇਖੀ…. ਐਜੂਕੇਸ਼ਨ ਸਿਸਟਮ ਤੇ ਪੰਜਾਬ ਦੇ ਅਨਪੜ੍ਹ ਪੜ੍ਹੇ ਲਿਖੇ ਲੋਕਾਂ ਦੀ ਸਿੱਖਿਆ ਤੇ ਬੱਚਿਆਂ ਨੂੰ ਲੈ ਕੇ ਵਰਤੀ ਜਾਂਦੀ ਅਣਗਹਿਲੀ ਨੂੰ ਬਾਖੂਬੀ ਦਿਖਾਉਂਦੀ ਏਹੇ ਫ਼ਿਲਮ. ਬੱਚੇ ਜੋ ਦੇਖਦੇ ਨੇ ਓਹੀ ਸਿੱਖਦੇ ਨੇ. ਪੰਜਾਬ ਦੇ ਹਰ ਸਕੂਲ.. ਹਰ ਪਿੰਡ ਵਿੱਚ ਦਿਖਾਈ ਜਾਨੀ ਚਾਹੀਦੀ ਏਹੇ ਫ਼ਿਲਮ. ਤੇ ਜੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਣਾ ਤਾਂ ਹਰ ਪਿੰਡ ਵਿੱਚ ਇੱਕ ਵਧੀਆ ਗਰਾਊਂਡ, ਲਾਇਬ੍ਰੇਰੀ, ਜਿਮ ਬਣਾ ਦੋ.. ਬਹੁਤ ਸੁਧਾਰ ਹੋ ਜਾਵੇਗਾ.

@deep_xnayak

Ye bich bich mein puri film da maza len lai bolta hai tab song yaad aata hai - puri babe di hai ler jatt don't care 😅😅😅😅😅

@ParmjitPamma-qt9bc

😂😂😂😂😂😂😂😂😂😂😂😂😂😂😂😂😂😂😂😂😂😂😂😂😂😂

@alirazamehdiofficial

Full Video Link ?