❤ ਸਿੱਧੂ ਮੂਸੇਵਾਲੇ ❤ਵਾਲੇ ਲਈ ,ਇੱਕ ਤੁਰ ਗਿਆ ਗੀਤ ਸੁਣ ਕੇ ❤ ਬੱਬੂ ਮਾਨ ❤ ਬਾਈ ਲਈ ਦਿਲ ਤੋਂ ਸਤਿਕਾਰ 😥😢
ਇਕ ਤੁਰ ਗਿਆ ,, ਓਏ ਹੋਏ,, ਕਿਆ ਗੀਤ ਆ ,, ਰੂਹ ਨੂੰ ਸਕੂਨ ਮਿਲਦਾ ❤❤😊
ਇੱਕ ਤੁਰ ਗਿਆ, ਲੱਗਦਾ ਸਾਰਿਆਂ ਦਾ ਹੀ ਦੁੱਖ ਬਿਆਨ ਕਰਤਾ ਬਾਈ ਬੱਬੂ ਮਾਨ ਤਾਂਹੀ ਤਾਂ ਉਸਤਾਦਾਂ ਦਾ ਅਸਤਾਦ ਕਹਿੰਦੇ ਨੇ ਖੰਟ ਆਲੇ ਮਾਨ ਨੂੰ ❤
ਸਾਰੇ ਗਾਣੇ ਬਹੁਤ ਸੋਹਣੇ ਹਨ ਜਿ ਕਰਦਾ ਸੁਣੀ ਜਾਈਏ ਲਗਾਤਾਰ ❤❤❤❤
Dhakk pani chahide aa pura punjab vich ❤
Old Babbu Maan ... Ik tur gya ❤❤❤
ਬੱਬੂ ਮਾਨ ਬਾਈ ਦੇ ਫੈਨ ਕਰੋ ਲਾਇਕ ਕਮੈਟ ❤️🔥
ਇੱਕ ਤੁਰ ਗਿਆ ਬੈਸਟ ਗੀਤ
Ik Tur gya Te duja baitha jhorda ❤
ਸਾਡਿਆਂ ਬਨੇਰਿਆਂ ਤੇ ਕਾਹਤੋਂ ਰਹਿੰਦਾ ਘੋਰਦਾ ਜੇ ਤੋਰਨਾ ਸੀ ਰੱਬਾ ਫੇਰ ਕੱਠਿਆਂ ਨੂੰ ਤੋਰਦਾ💔
Maan Saab and Saab jindabad only on babbu maan Saab jindabad ❤❤❤
All songs superhitt ,, music da koi tod nhi ehe bande da ,, jyonda vasda reh jatta ,, love you always ❤❤❤
ਜੇ ਤੋਰਨਾ ਸੀ ਰੱਬਾ ਫੇਰ ਇਕੱਠੀਆਂ ਨੂੰ ਤੋਰਦਾ 💔🥺
ਇਕ ਤੁਰ ਗਿਆ,, ਓਏ ਹੋਏ,, ਕਿਆ ਗੀਤ ਆ,, ਰੂਹ ਨੂੰ ਸਕੂਨ ਮਿਲਦਾ❤❤
ਜੱਟ ਉਨ੍ਹਾਂ ਜਾਵੇ ਉਤੇ ਜਿਨ੍ਹਾਂ ਸੁੱਟਣ ਨੂੰ ਜ਼ੋਰ
ਸਾਰੇ ਹੀ ਗੀਤ ਵੱਖਰੇ ਹਨ ਪਰ ਇਕ ਤੁਰ ਗਿਆ ਗੀਤ ਸੱਚੀਓਂ ਦਿਲ ਨੂੰ ਛੂ ਗਿਆ ਬਾਈ 😢❤
ਜੇ ਤੋਰਨਾ ਸੀ ਰੱਬਾ ਕੱਠਿਆਂ ਨੂੰ ਤੋਰਦਾ 💔😭 ਛੋਟੇ ਉਮਰੇ ਰੱਬ ਸਾਰੇ ਪਰਿਵਾਰ ਨੂੰ ਲਿਆ ਗਿਆ ਦਾਦਾ ਦਾਦੀ ਬਾਪੂ ਬੇਬੇ ਬੱਸ ਇੱਕਲੇ ਜ਼ਿੰਦਗੀ ਮੋਤ ਬਰਾਬਰ ਛੱਡ ਗਿਆ ਹੋਣਾ ਹੱਸ ਦੇ ਵੇ ਤੇ ਜਿੰਦਗੀ ਇੱਕਲੇ ਕੱਟ ਦੇ ਵੇ 😢
ਬੱਬੂ ਮਾਨ ਨਹੀਂ ਕਿਸੇ ਨੇ ਬਣ ਜਾਣਾ ❤❤😊😊💯💐🙏🔥❤️⚖️ ਜੀਓ ਬਾਈ ਜੀ 💐 ਮਾਨਸਾ ਆਲ਼ੇ ❤
ਪੈਂਦਾ ਪਿੰਡ ਦੇ ਵਿੱਚ ਦੜੂਕਾ ਲਾਸ਼ ਫੁੱਲ ਵਾਂਗੂ ਰੁੜਦੀ ਐ ਜਦ ਦਿਲ ਦੇ ਕੋਲ ਦੀ ਲੰਘਦੀ ਹਿੱਕ ਫਿਰ ਕਿੱਥੇ ਜੁੜਦੀ ਐ ਜਿਹੜੀ ਕੇਰਾਂ ਚੈਂਬਰ ਚੋਂ ਨਿਕਲੇ ਕਮਲੀਏ ਕਿੱਥੇ ਮੁੜਦੀ ਐ
@ishqpura0783