@sudeshswami7797

सत्यवचन गुरूजी

@HarpalKaur-v7e

ਸਾਨੂੰ ਸਾਰਿਆਂ ਨੂੰ ਬੁਰੀ ਸੰਗਤ ਤੋਂ ਬਚਾ ਕੇ ਰੱਖਣਾ ਮੇਰੇ ਸਤਿਗੁਰ ਜੀ ❤

@SatpalSingh-r2f3q

ਐਮ ਐਸ ਜੀ ਹਾਜਰ ਨਾਜਰ ਜਿੰਦਾਰਾਮ ਤੇਰਾ ਹੀ ਆਸਰਾ।।
❤❤❤❤❤❤❤

@rajwinderinsan1728

ਬਿਲਕੁਲ ਸਹੀ ਗੱਲ ਹੈ ਪਾਪਾ ਜੀ, ਸਾਨੂੰ ਸਭ ਤੋਂ ਵਧੀਆ ਗਾਈਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਸਾਨੂੰ ਆਪਣੇ ਆਪ ਅਤੇ ਆਪਣੇ ਸਤਿਗੁਰ ਦੀ ਸੁਣਨੀ ਚਾਹੀਦੀ ਹੈ ਜੀ।

@JassiJass-b1e

ਬੁਰੀ ਸੰਗਤ ਹਮੇਸ਼ਾ ਇਨਸਾਨ ਨੂੰ ਰਸਤੇ ਤੋ ਭਟਕਾ ਸਕਦੀ ਹੈ ਇਸ ਲਈ ਹਮੇਸ਼ਾ ਚੰਗੀ ਸੰਗਤ ਦਾ ਸੰਗ ਕਰੋ 🙏🏻🙏🏻🙏🏻🙏🏻

@hardevhardev5504

ਸਤਿਗੁਰੂ ਜੀ ਆਪ ਜਲਦੀ ਤੋਂ ਜਲਦੀ ਪਰਮਾਨੈਂਟ ਆ ਜਾਓ

@AshaMehta-ql5rt

❤गुरु पापा जी बताते हैं गलत संगति से बचकर रहो❤ धन धन सतगुरु तेरा ही आसरा

@HarshitaInsa

You are the true guiding light for us, Guru Papa ji.
You always show us the righteous path thnk you so much 🤍🙌🏻

@harvinderkaur2554

ਬਹੁਤ ਵਧੀਆ ਵਚਨ ਹੈ। ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ 🙏🏻🙏🏻🙏🏻

@lovepreetmanku

ਬੁਰੀ ਸੰਗਤ ਇਨਸਾਨ ਨੂੰ ਬੁਰਾ ਬਣਾ ਦਿੰਦੀ ਹੈ,ਗੁਰੂ ਜੀ ਅਨੁਸਾਰ ਰਹਿਣਾ ਮਸਤ ਤੇ ਹੋਣਾ ਹੋਸ਼ਿਆਰ ਚਾਹੀਦਾ👍💯💯😊

@kamalsingh_1012

ਸਾਡੇ ਗੁਰੂ ਪਿਤਾ  ਸਭ ਨੂੰ ਗਲਤ ਸੰਗਤ ਤੋਂ ਬਚਕੇ ਰਹਿਣ ਲਈ ਪ੍ਰੇਰਤ ਕਰਦੇ ਹਨ ਅਸੀਂ ਆਪਣੇ ਗੁਰੂ ਪਿਤਾ ਦੇ ਵਚਨਾਂ ਨੂੰ 100% ਪੂਰਾ ਕਰਾਗੇ 
ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ 🙏🙏

@krvlogs753

Dhan dhan satguru tera hi aasra ❤
Thank you so much msg guru ji ❤❤❤

@MeenaInsan-o9u

ਕੱਟ ਦੁੱਖ ਦੁਨੀਆਂ ਦੇ ਸਭ ਝਗੜੇ ਝੇੜੇ ਅਰਦਾਸ ਮਾਲਕਾਂ ਚਰਨਾਂ ਵਿਚ ਤੇਰੇ। ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ 🙏🙏

@ordinaryfilms3020

MSG pitaji sada app ki yaad bani rahe ji 💖💖💖❤️

@Punjabanjatti__001

ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ 🙏🏻🙏🏻 ਪਾਪਾ ਜੀ ਜਲਦੀ ਪਰਮਾਨੈਟ ਆਓ ਜੀ  MSG PAPA ji ਹਮੇਸ਼ਾ ਸਾਨੂੰ ਚਰਨਾ ਨਾਲ ਜੋੜੀ ਰੱਖਣਾ ਜੀ 🙏🏻🙇🏻‍♀️🌸✨

@GurjeetKaur-r3h

❤️🙏🏻 ਹੇ ਮੇਰੇ ਮਾਲਕ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ 🙏🏻❤️

@GursewakSingh-j7y

ਬੁਰੀ ਸੰਗਤ ਇਨਸਾਨ ਨੂੰ ਬੁਰਾ ਬਣਾ ਦਿੰਦੀ ਹੈ  ਇਸ ਲਈ ਹਮੇਸ਼ਾ ਚੰਗੀ ਸੰਗਤ ਦਾ ਸੰਗ ਕਰੋ

@RanjitKaur-y8i

ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ 🙏🏻thanks pita ji for always true guidinse 🙏🏻ਜਲਦੀ ਤੋਂ ਜਲਦੀ ਪਰਮਾਨੈਂਟ ਆਓ ਜੀ 🙏🏻ਸਾਰੀ ਦੁਨੀਆ ਦੇ ਦੁੱਖ ਦਰਦ ਦੂਰ ਕਰੋ ਜੀ 🙏🏻ਹਮੇਸ਼ਾ ਚਰਨਾਂ ਨਾਲ ਜੋੜੀ ਰੱਖਣਾ ਪਿਤਾ ਜੀ 🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻

@GurNoor-or4ut

ਸਹੀ ਗੱਲ ਆ ਗੁਰੂ ਜੀ ਜਿਵੇਂ ਦਾ ਸੰਗ ਕਰਦੇ ਹਾਂ ਉਵੇਂ ਦਾ ਰੰਗ ਲਾਜਮੀ ਚੜਦਾ ਹੈ। ਪਰ ਆਪ ਜੀ ਦੀ ਕਿਰਪਾ ਨਾਲ ਅਸੀਂ ਬੂਰੀ ਸੰਗਤ ਤੋਂ ਬਚੇ ਹੋਏ ਹਾਂ ਬਹੁਤ ਬਹੁਤ ਸ਼ੁਕਰੀਆ ਮੇਰੇ ਸੋਹਣੇ ਸਤਿਗੁਰੂ ਜੀ

@Meet-t4e4u

Thankyou for your wisdom and guidance.Your teachings have been guiding light for us❤